ਗਲੈਡੀਏਟਰਜ਼: ਰੋਮ ਵਿੱਚ ਸਰਵਾਈਵਲ
ਸਰਵਾਈਵਲ ਗੇਮ ਮਕੈਨਿਕਸ ਅਤੇ ਸ਼ਹਿਰ-ਨਿਰਮਾਣ ਪਹਿਲੂਆਂ ਦੇ ਨਾਲ ਇੱਕ ਐਕਸ਼ਨ ਆਰ.ਪੀ.ਜੀ. ਹੈ। ਤੁਸੀਂ ਸੀਜ਼ਰ ਦੀ ਫੌਜ ਵਿੱਚੋਂ ਭਗੌੜੇ ਹੋ, ਅਤੇ ਪ੍ਰਾਚੀਨ ਯੂਰਪ ਦੇ ਬੀਆਬਾਨ ਵਿੱਚ ਡੂੰਘੇ ਸੰਕਟਾਂ ਨਾਲ ਨਜਿੱਠੋਂਗੇ।
ਜ਼ਾਲਮ ਸਿਪਾਹੀਆਂ ਤੋਂ ਗ਼ੁਲਾਮਾਂ ਨੂੰ ਆਜ਼ਾਦ ਕਰਵਾਓ, ਵਹਿਸ਼ੀ ਅਤੇ ਅਣਜਾਣ ਭੂਮੀ ਵਿੱਚ ਮਿਥਿਹਾਸਕ ਰਾਜ਼ਾਂ ਦੀ ਪੜਚੋਲ ਕਰੋ ਅਤੇ ਆਜ਼ਾਦ, ਜਿਉਂਦੇ ਬਚੇ ਹੋਏ ਬੰਦਿਆਂ ਦਾ ਇੱਕ ਸ਼ਹਿਰ ਬਣਾਓ। ਆਪਣੇ ਇਕੱਠੇ ਕੀਤੇ ਸਮਾਨ ਤੋਂ ਆਪਣੇ ਹਥਿਆਰ ਅਤੇ ਸ਼ਸਤਰ ਤਿਆਰ ਕਰੋ, ਫਿਰ ਰਾਜੇ ਦੀਆਂ ਫੌਜਾਂ ਨੂੰ ਖਤਮ ਕਰੋ ਅਤੇ ਰੋਮਨ ਸਾਮਰਾਜ ਨੂੰ ਜਿੱਤੋ!
ਮੋਬਾਈਲ 'ਤੇ ਪਹਿਲੀ ਸਮਾਜਿਕ ਸਰਵਾਈਵਲ ਗੇਮ
ਤੁਸੀਂ ਇਕੱਲੇ ਨਹੀਂ ਹੋ: ਹਜ਼ਾਰਾਂ ਹੀ ਹੋਰ ਸੈਨਾਪਤੀ ਰੋਮਨ ਸਮਰਾਟ ਦੀ ਮਹਿਮਾ ਅਤੇ ਮਾਨਤਾ ਲਈ ਤਰਸਦੇ ਹਨ। ਆਪਣੇ ਸਾਥੀ ਜਿਉਂਦੇ ਬਚਣ ਵਾਲਿਆਂ ਨਾਲ ਟੀਮ ਬਣਾਓ ਜਾਂ ਅਖਾੜੇ ਵਿੱਚ ਵਿਰੋਧੀਆਂ ਨਾਲ ਲੜੋ, ਤਾਂ ਜੋ ਤੁਸੀਂ ਸ਼ਕਤੀਸ਼ਾਲੀ ਰੋਮ ਦੇ ਨਾਗਰਿਕਾਂ ਦੀਆਂ ਅੱਖਾਂ ਦੇ ਸਾਹਮਣੇ ਸਭ ਤੋਂ ਮਹਾਨ ਗਲੈਡੀਏਟਰ ਬਣ ਸਕੋਂ!
ਗਲੈਡੀਏਟਰਜ਼: ਰੋਮ ਵਿੱਚ ਸਰਵਾਈਵਲ
ਦੀਆਂ ਵਿਸ਼ੇਸ਼ਤਾਵਾਂ
★
ਐਕਸ਼ਨ ਕੋਂਬੈਟ
: ਮੁਕਤ ਗਤੀਸ਼ੀਲਤਾ ਅਤੇ ਕੱਟਣਾ ਅਤੇ ਮਾਰਨਾ ਆਪਣੇ ਉੱਤਮ ਪੱਧਰ 'ਤੇ
★
ਡੂੰਘੀ ਸ਼ਿਲਪਕਾਰੀ
: ਖੇਡ ਦੀ ਦੁਨੀਆ ਵਿੱਚ ਪੌਦਿਆਂ ਤੋਂ ਪੈਦਾਵਾਰ ਲਓ, ਪੱਥਰਾਂ ਦੀ ਖੁਦਾਈ ਕਰੋ ਅਤੇ ਰੁੱਖਾਂ ਨੂੰ ਕੱਟੋ
★
ਖੁੱਲ੍ਹੀ ਦੁਨੀਆ
: ਅਤੀਤ ਦੇ ਰਾਜਾਂ ਦੀ ਪੜਚੋਲ ਕਰੋ ਅਤੇ ਖਜ਼ਾਨੇ ਲੱਭੋ
★
ਸ਼ਹਿਰ ਨਿਰਮਾਣ
: ਆਪਣੇ ਘਰ ਦੀ ਯੋਜਨਾ ਬਣਾਓ ਅਤੇ ਖੇਤਾਂ ਨਾਲ ਆਪਣਾ ਖੁਦ ਦਾ ਸ਼ਹਿਰ ਬਣਾਓ
★
ਰਣਨੀਤਕ ਚੋਣ
: ਵੱਖ-ਵੱਖ ਪ੍ਰਭਾਵਾਂ ਲਈ ਆਪਣੇ ਹਥਿਆਰਾਂ ਨੂੰ ਅਨੁਕੂਲਿਤ ਕਰੋ
★
ਵਿਲੱਖਣ ਕਲਾ ਸ਼ੈਲੀ
: ਹੱਥੀਂ ਤਿਆਰ ਕੀਤੇ 3D ਮਾਡਲ ਅਤੇ ਸ਼ਾਨਦਾਰ ਐਨੀਮੇਸ਼ਨ
★
ਮਹਾਨ ਇਤਿਹਾਸ
: ਜ਼ੋਂਬੀਜ਼ ਦੇ ਵਿਰੁੱਧ ਜਿਉਂਦੇ ਬਚਣਾ ਬੋਰਿੰਗ ਹੁੰਦਾ ਹੈ, ਅਸੀਂ ਤੁਹਾਨੂੰ ਸੀਜ਼ਰ ਦੇ ਸਮੇਂ ਵਿੱਚ ਇੱਕ ਇਤਿਹਾਸਕ ਕਾਲਪਨਿਕ ਯਾਤਰਾ 'ਤੇ ਲੈ ਕੇ ਜਾਵਾਂਗੇ!
ਅਸੀਂ ਪ੍ਰਾਚੀਨ ਰੋਮ ਵਿੱਚ ਇੱਕ ਸੈਂਡਬੌਕਸ ਦੁਨੀਆ ਬਣਾਈ ਹੈ, ਜਿਸ ਵਿੱਚ ਇੱਕ ਹੱਥ ਨਾਲ ਬਣਾਏ ਗਏ ਪੱਥਰ ਦੇ ਅਣਗਿਣਤ ਬੁਝਾਰਤਾਂ ਦੇ ਟੁਕੜਿਆਂ ਨਾਲ ਖਿਡਾਰੀਆਂ ਨੂੰ ਜਿੱਤਣ ਅਤੇ ਯਾਤਰਾ ਦਾ ਉਦੇਸ਼ ਦੇਣ ਲਈ ਵਿਧੀਵਤ ਨਕਸ਼ੇ ਤਿਆਰ ਕੀਤੇ ਗਏ ਹਨ। ਜਿਵੇਂ ਕਿ ਸਾਰੇ ਵੱਡੇ
ਖੇਡ ਵਿਕਾਸ ਪ੍ਰੋਜੈਕਟਾਂ ਦੇ ਨਾਲ, ਅਸਲੀਅਤ ਅਤੇ ਰਿਸੈਪਸ਼ਨ ਹੀ ਸੱਚਾਈ ਦਾ ਇੱਕੋ ਇੱਕ ਸਰੋਤ ਹਨ ਇਸ ਲਈ ਕਿਰਪਾ ਕਰਕੇ ਕੋਲੋਸੀ (Colossi) ਦੀ ਪਹਿਲੀ ਗੇਮ ਦੇ ਕਿਸੇ ਵੀ ਅਤੇ ਸਾਰੇ ਪਹਿਲੂਆਂ ਪ੍ਰਤੀ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਤੋਂ ਨਾ ਡਰੋ।
ਗਲੈਡੀਏਟਰਜ਼: ਰੋਮ ਵਿੱਚ ਸਰਵਾਈਵਲ&
ਨੂੰ ਅਜ਼ਮਾਉਣ ਲਈ ਤੁਹਾਡਾ ਧੰਨਵਾਦ! ਜੇ ਤੁਸੀਂ ਜੋ ਦੇਖਿਆ ,ਉਹ ਪਸੰਦ ਕਰਦੇ ਹੋ ਜਾਂ ਤੁਸੀਂ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ, ਸਾਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਤੁਸੀਂ ਸਟੋਰ ਸਮੀਖਿਆ ਦੇ ਸਕਦੇ ਹੋ ਜਾਂ ਸਾਡੇ ਸੋਸ਼ਲ ਮੀਡੀਆ ਪੇਜਾਂ 'ਤੇ ਜਾ ਸਕਦੇ ਹੋ:
ਡਿਸਕੋਰਡ: https://discord.gg/JGJMKqMxrC
ਫੇਸਬੁੱਕ: https://www.facebook.com/Gladiators.Survival